ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 55,989 ਹੈ ਅਤੇ ਕੁੱਲ 111 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।
ਮਹਿੰਦਰ ਕਪੂਰ ( 9 ਜਨਵਰੀ 1934 - 27 ਸਤੰਬਰ 2008) ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਸਨ। ੳੁਨ੍ਹਾਂ ਨੇ ਬੀ ਆਰ ਚੋਪੜਾ ਦੀਆਂ ਫ਼ਿਲਮਾਂ ਹਮਰਾਜ਼, ਗ਼ੁਮਰਾਹ, ਧੁਲ ਕਾ ਫੁਲ, ਧੂੰਧ ਆਦਿ ਵਿਚ ਵਿਸ਼ੇਸ਼ ਰੂਪ ਯਾਦਗਾਰ ਗਾਣੇ ਗਾਏ। ਸੰਗੀਤਕਾਰ ਰਵੀ ਨੇ ਹੀ ਜਿਆਦਾ ਤਰ ਇਨ੍ਹਾਂ ਫ਼ਿਲਮਾਂ ਵਿਚ ਸੰਗੀਤ ਦਿੱਤਾ। ਮਹਿੰਦਰ ਕਪੂਰ ਦਾ ਜਨਮ ਅਮ੍ਰਿਤਸਰ ਵਿਚ ਹੋਇਆ ਅਤੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਲਈ ਛੋਟੀ ਉਮਰ ਵਿਚ ਹੀ ਮੁੰਬਈ ਆ ਗਏ ਸਨ। 1943 ਦੀ ਫ਼ਿਲਮ 'ਮਦਮਸਤ' ਵਿਚ ਸਾਹਿਰ ਲੁਧਿਆਣਵੀ ਦੇ ਗੀਤ ਅਾਪ ਆਏ ਤੋ ਖਿਆਲ-ਏ -ਦਿਲ-ਏ ਨਾਸ਼ਾਦ ਆਯਾ ਤੋਂ ਆਪਣੇ ਫ਼ਿਲਮੀ ਭਵਿਖ ਦੀ ਸ਼ੁਰੂਆਤ ਕੀਤੀ। 27 ਸਿਤੰਬਰ 2008 ਵਿਚ ਬਿਮਾਰੀ ਨਾਲ ਲੜਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਨ੍ਹਾਂ ਨੇ ਰਫੀ, ਤਲਤ ਮਹਿਮੂਦ,ਮੁਕੇਸ਼,ਕਿਸ਼ੋਰ ਕੁਮਾਰ ਅਤੇ ਹੇਂਮੰਤ ਕੁਮਾਰ ਵਰਗੇ ਚਰਚਿਤ ਗਾਇਕਾਂ ਦੇ ਦੌਰ ਵਿਚ ਸਫਲਤਾ ਹਾਸਿਲ ਕੀਤੀ। ਇਨ੍ਹਾਂ ਨੇ ਹਰਮਨ ਪਿਆਰੇ ਟੀਵੀ ਸੀਰੀਅਲ ਮਹਾਂਭਾਰਤ ਦਾ ਸੁਰਖ ਗੀਤ ਵੀ ਗਾਇਆ। ਮਹਿੰਦਰ ਕਪੂਰ ਦੀ ਮੌਤ ਬਾਂਦ੍ਰਾ ਵਿਚ 27 ਸਤੰਬਰ 2008 ਸ਼ਨੀਵਾਰ ਸ਼ਾਮ ਨੂੰ ਉਹਨਾਂ ਦੇ ਘਰ ਹੋਈ। 1963, 1967, 1974 ਵਿਚ ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਅਤੇ 1974 'ਚ ਪਦਮ ਸ਼੍ਰੀ ਨਾਮ ਸਨਮਾਨ ਕੀਤਾ ਗਿਅਾ
- 1765 – ਸਿੱਖਾਂ ਦਾ ਦਿੱਲੀ 'ਤੇ ਹਮਲਾ।
- 1793 – ਜੀਨ ਪੀਅਰ ਬਲੈਨਚਰਡ ਅਮਰੀਕਾ ਵਿਚ ਪਹਿਲੀ ਵਾਰ ਗ਼ੁਬਾਰੇ ਵਿਚ ਉਡਿਆ।
- 1922 – ਭਾਰਤੀ ਬਾਇਓ ਕੈਮਿਸਟ ਅਤੇ ਨੋਬਲ ਸਨਮਾਨ ਜੇਤੂ ਹਰਗੋਬਿੰਦ ਖੁਰਾਣਾ ਦਾ ਜਨਮ।(ਚਿੱਤਰ ਦੇਖੋ)
- 1934 – ਹਿੰਦੀ ਫ਼ਿਲਮਾਂ ਦਾ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਜਨਮ।
- 1945 – ਪੰਜਾਬ ਦਾ ਆਗੂ ਤੇ ਯੂਨੀਨਿਸਟ ਪਾਰਟੀ ਦਾ ਮੋਢੀ ਛੋਟੂ ਰਾਮ ਦਾ ਦਿਹਾਂਤ।
- 1960 – ਸ਼੍ਰੋ ਗੁ ਪ੍ਰ ਕ ਅਤੇ 'ਅਕਾਲੀ ਦਲ' ਦੇ ਬਾਨੀ ਮਾਸਟਰ ਮੋਤਾ ਸਿੰਘ ਦਾ ਦਿਹਾਂਤ।
- 2007 – ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ।
- 2012 – ਯੂਨਾਨ ਦੇ ਇਕ ਅਜਾਇਬ ਘਰ ਵਿਚੋਂ ਪਾਬਲੋ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਜਨਵਰੀ • 9 ਜਨਵਰੀ • 10 ਜਨਵਰੀ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
Merops apiaster ਦਾ ਜੋੜਾ
ਤਸਵੀਰ: Pierre Dalous
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ
ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।
-
ਕਾਮਨਜ਼
ਆਜ਼ਾਦ ਮੀਡੀਆ -
ਮੀਡੀਆਵਿਕੀ
ਵਿਕੀ ਸਾਫ਼ਟਵੇਅਰ ਵਿਕਾਸ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਬੁਕਸ
ਆਜ਼ਾਦ ਸਿੱਖਿਆ ਪੁਸਤਕਾਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਲਾਈਬ੍ਰੇਰੀ -
ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ -
ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ -
ਵਿਕਸ਼ਨਰੀ
ਕੋਸ਼ ਅਤੇ ਥੀਸਾਰਸ