ਬੋਰਾਨ
ਬੋਰਾਨ (ਅੰਗ੍ਰੇਜ਼ੀ: Boron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 5 ਹੈ ਅਤੇ ਇਸ ਦਾ B ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 10.811 amu ਹੈ। ਇਹ ਧਰਤੀ ਅਤੇ ਬ੍ਰਹਿਮੰਡ ਵਿੱਚ ਬਹੁਤ ਥੋੜੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਆਮ ਤਾਪਮਾਨ ਉੱਤੇ ਪ੍ਰਤੀਕਿਰਿਆ ਕਾਰਨ ਇਹ ਪਦਾਰਥ ਸੁਤੰਤਰ ਤੌਰ 'ਤੇ ਨਹੀਂ ਮਿਲਦਾ। ਇਸਨੂੰ ਆਮ ਕਰ ਕੇ ਬੋਰੈਕਸ ਅਤੇ ਕਰਮਾਈਟ ਦੀਆਂ ਕੱਚੀਆਂ ਧਾਤਾਂ ਤੋਂ ਜਲਵਾਸ਼ਪ ਕਿਰਿਆ ਦੁਆਰਾ ਪ੍ਰਪਤ ਕੀਤਾ ਜਾਂਦਾ ਹੈ। ਤੁਰਕੀ ਦੀਆਂ ਖਾਂਨਾਂ ਵਿੱਚ ਇਸਦੇ ਬਹੁਤ ਵੱਡੇ ਭੰਡਾਰ ਹਨ।
ਬਾਹਰੀ ਕੜੀ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Boron ਨਾਲ ਸਬੰਧਤ ਮੀਡੀਆ ਹੈ।
- WebElements.com ਤੇ ਬੋਰਾਨ ਬਾਰੇ ਜਾਣਕਾਰੀ (ਅੰਗ੍ਰੇਜ਼ੀ ਵਿੱਚ)
- Boron
- Computational Chemistry Wiki Archived 2008-10-09 at the Wayback Machine.
- Environmental Health Criteria 204: Boron (1998) by the International Programme on Chemical Safety
- It's Elemental – Boron
- National Pollutant Inventory - Boron and compounds Archived 2006-02-09 at the Wayback Machine.
ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |