ਹਰਸ਼ਵਰਧਨ (590–647ਈ.) ਜਿਸਨੂੰ ਹਰਸ਼ ਦੇ ਨਾਂ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤੀ ਸਮਰਾਟ ਸੀ। ਇਸਨੇ ਪੂਰੇ ਉਤਰੀ ਭਾਰਤ ਉਤੇ 606 ਤੋਂ 647 ਈ. ਤਕ ਰਾਜ ਕੀਤਾ। ਇਹ ਸੋਲਾਂ ਵਰ੍ਹੇ ਦੀ ਉਮਰ ਸਮੇਂ 606 ਵਿੱਚ ਗੱਦੀ ਤੇ ਬੈਠਾ। ਓਹ ਪ੍ਰਭਾਕਰਵਰਧਨ ਦਾ ਪੁਤਰ ਸੀ। ਹਰਸ਼ ਨੇ ਆਪਣੀ ਰਾਜਧਾਨੀ ਕਨੌਜ ਬਣਾਈ। ਇਸ ਦਾ ਦੇਹਾਂਤ ਸਨ 647 ਵਿੱਚ ਹੋਇਆ ਸੀ।

ਹਰਸ਼ ਦਾ ਰਾਜ
ਹਰਸ਼
ਹਰਸ਼ਵਰਧਨ
606–647
ਹਰਸ਼ ਦਾ ਰਾਜ ਵਿਸਥਾਰ
ਹਰਸ਼ ਦਾ ਰਾਜ ਵਿਸਥਾਰ
ਰਾਜਧਾਨੀਕਨੌਜ
ਸਰਕਾਰMonarchy
• 606–647
ਚਿੱਤਰ
ਇਤਿਹਾਸ 
• Established
606
• Disestablished
647
ਤੋਂ ਪਹਿਲਾਂ
ਤੋਂ ਬਾਅਦ
ਗੁਪਤ ਸਮਰਾਟ
ਗੁਰਜਾਰਾ-ਪ੍ਰਤਿਹਾਰਾ

ਇਸਦੇ ਦਰਬਾਰ ਦੇ ਉੱਤਮ ਕਵੀ ਬਾਣਭੱਟ ਨੇ ਹਰਸ਼ਚਰਿਤ ਕਾਵਿ ਲਿਖਿਆ ਹੈ। ਇਸ ਵਿੱਚ ਸਮਰਾਟ ਹਰਸ਼ਵਰਧਨ ਦੇ ਜੀਵਨ ਦਾ ਵਰਣਨ ਹੈ।

  NODES