ਏ. ਟੀ. ਐਮ. ਜਿਸ ਨੂੰ ਆਟੋਮੈਟਿਕ ਟੈਲਰ ਮਸ਼ੀਨ ਕਿਹਾ ਜਾਂਦਾ ਹੈ[1][2][3] ਜੋ ਇੱਕ ਕਾਰਡ ਅਤੇ ਚਾਰ ਅੰਕਾ ਵਾਲੇ ਪਿੰਨ ਜਾਂ ਪਾਸਵਰਡ ਦੀ ਮਦਦ ਨਾਲ ਗਾਹਕ ਦੇ ਖਾਤੇ ਵਿੱਚੋਂ ਪੈਸੇ ਕੱਢ ਕੇ ਦਿੰਦੀ ਹੈ। ਇਸ ਦੀ 24×7 ਸਮੇਂ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿੱਚੋਂ ਕਿਸੇ ਵੀ ਆਨ ਲਾਈਨ ਖਾਤਾ ਧਰਕ ਕਿਸੇ ਵੀ ਬੈਂਕ ਦੇ ਏ. ਟੀ. ਐਮ ਵਿੱਚੋਂ ਪੈਸੇ ਕੱਢਵਾ ਸਕਦਾ ਹੈ।

ਏ. ਟੀ. ਐਮ.

ਹਵਾਲੇ

ਸੋਧੋ

ਬਾਹਰੀ ਜੋੜ

ਸੋਧੋ
  NODES
languages 1
mac 6
web 1