ਓਡੀਸ਼ਾ
ਭਾਰਤੀ ਰਾਜ
ਓਡੀਸ਼ਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਓਡੀਸ਼ਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਓਡੀਸ਼ਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਉੜੀਸਾ
Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. | ||
---|---|---|
| ||
ਦੇਸ਼ | ਭਾਰਤ | |
ਖਿੱਤਾ | ਪੂਰਬੀ ਭਾਰਤ | |
ਸਥਾਪਤੀ | 1 ਅਪ੍ਰੈਲ 1936 | |
ਰਾਜਧਾਨੀ | ਭੁਵਨੇਸ਼ਵਰ | |
ਸਭ ਤੋਂ ਵੱਡਾ ਸ਼ਹਿਰ | ਭੁਵਨੇਸ਼ਵਰ[1] | |
ਜ਼ਿਲ੍ਹੇ | 30 | |
ਸਰਕਾਰ | ||
• ਬਾਡੀ | ਉੜੀਸਾ ਦੀ ਸਰਕਾਰ | |
• ਗਵਰਨਰ | ਐਸ.ਸੀ.ਜਾਮਿਰ | |
• ਮੁੱਖ ਮੰਤਰੀ | ਨਵੀਨ ਪਟਨਾਇਕ (ਬੀਜਦ) | |
• ਵਿਧਾਇਕ | Unicameral (147 ਸੀਟਾਂ) | |
• Parliamentary constituency | 21ਲੋਕ ਸਭਾ[2] 10ਰਾਜ ਸਭਾ[3] | |
• ਉੱਚ-ਅਦਾਲਤ | ਉੜੀਸਾ ਉੱਚ-ਅਦਾਲਤ, Cuttack | |
ਖੇਤਰ | ||
• ਕੁੱਲ | 1,55,820 km2 (60,160 sq mi) | |
• ਰੈਂਕ | 9ਵਾਂ | |
ਆਬਾਦੀ (2011) | ||
• ਕੁੱਲ | 4,19,47,358 | |
• ਰੈਂਕ | 11ਵਾਂ | |
• ਘਣਤਾ | 270/km2 (700/sq mi) | |
ਵਸਨੀਕੀ ਨਾਂ | ਉੜੀਆ | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-OR | |
HDI | 0.362 (LOW) | |
HDI ਦਰਜਾ | 22ਵਾਂ (2007-2008)[4] | |
ਸਾਖਰਤਾ | 73.45% | |
ਅਧਿਕਾਰਕ ਭਾਸ਼ਾਵਾਂ | ਉੜੀਆ, ਅੰਗਰੇਜ਼ੀ | |
ਵੈੱਬਸਾਈਟ | odisha.gov.in | |
ਉੜੀਸਾ ਦੇ ਪ੍ਰਤੀਕ | ||
ਗੀਤ | ਬੰਦੇ ਉਤਕਲਾ ਜਨਨੀ | |
ਭਾਸ਼ਾ | ਓਡੀਆ | |
ਪੰਛੀ | Indian Roller[5] | |
ਫੁੱਲ | ਅਸ਼ੋਕਾ[6] | |
ਰੁੱਖ | Ashwatha[7] | |
Costume | ਸਾੜ੍ਹੀ (ਔਰਤ) | |
ਨਾਚ | ਉੜੀਸੀ |
ਹਵਾਲੇ
ਸੋਧੋ- ↑ "ਕਸਬਿਆਂ ਦੀ ਸੂਚੀ ਅਤੇ ਉੱਥੋਂ ਦੀ ਜਨਸੰਖਿਆ" (PDF). Retrieved 6 December 2011.
- ↑ ਲੋਕ ਸਭਾ[permanent dead link]
- ↑ ਰਾਜ-ਮੁਤਾਬਿਕ ਸੂਚੀ
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2020-08-21. Retrieved 2015-01-11.
{{cite web}}
: Unknown parameter|dead-url=
ignored (|url-status=
suggested) (help) - ↑ Blue Jay: ਉੜੀਸਾ ਦਾ ਰਾਜ ਪੰਛੀ
- ↑ "CyberOrissa.com:: Orissa". cyberorissa.com. 2011. Archived from the original on 29 ਅਗਸਤ 2011. Retrieved 26 May 2012.
State Flower
{{cite web}}
: Unknown parameter|dead-url=
ignored (|url-status=
suggested) (help) - ↑ "Orissa State Symbols". mapsofindia.com. 2011. Retrieved 26 May 2012.
the state tree is the imposing 'Ashwatha' tree
- ↑ ਸਾਂਬਰ: ਉੜੀਸਾ ਦਾ ਰਾਜਕੀ ਜਾਨਵਰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |