ਕਲਾਕਾਰ, ਇੱਕ ਉਹ ਮਨੁੱਖ ਹੈ ਜੋ ਕਿਸੇ ਤਰ੍ਹਾਂ ਦੀ ਕਲਾਤਮਿਕ ਸਿਰਜਣਾ ਕਰਦਾ ਹੋਵੇ। ਆਮ ਭਾਸ਼ਾ ਵਿੱਚ ਇਹ ਲਫਜ਼ ਸਿਰਫ ਦਿੱਖ ਕਲਾਵਾਂ ਦੇ ਅਭਿਆਸੀ ਲਈ ਵਰਤਿਆ ਜਾਂਦਾ ਹੈ। ਕਲਾਕਾਰ ਦੀ ਪਰਿਭਾਸ਼ਾ ਕਾਫ਼ੀ ਵਸੀਅ ਹੈ ਅਤੇ ਇਸ ਵਿੱਚ ਕਲਾ ਦੀ ਸਿਰਜਣਾ, ਕਲਾ ਦਾ ਅਭਿਆਸ ਅਤੇ/ਜਾਂ ਕਿਸੇ ਕਿਸੇ ਕਲਾ ਦਾ ਮੁਜ਼ਾਹਰਾ ਕਰਨ ਸੰਬੰਧੀ ਸਰਗਰਮੀਆਂ ਸ਼ਾਮਿਲ ਹਨ।

ਅਮ੍ਰਿਤਾ ਸ਼ੇਰਗਿੱਲ ਦਾ ਇੱਕ ਸਵੈ ਚਿੱਤਰ
  NODES
os 1