ਕਾਮਾਰੋਸ ਜਾਂ ਕੋਮੋਰੋਸ (Arabic: جزر القمر, ਘੁਜ਼ੁਰ ਅਲ-ਕੁਮੁਰ/ਕਮਰ), ਅਧਿਕਾਰਕ ਤੌਰ ਉੱਤੇ ਕਾਮਾਰੋਸ ਦਾ ਸੰਘ(ਕਾਮੋਰੀ: Udzima wa Komori, ਫ਼ਰਾਂਸੀਸੀ: Union des Comores, Arabic: الاتحاد القمري ਅਲ-ਇਤੀਹਾਦ ਅਲ-ਕੁਮੁਰੀ/ਕਮਰੀ) ਹਿੰਦ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਅਫ਼ਰੀਕਾ ਦੇ ਪੂਰਬੀ ਤਟ ਤੋਂ ਪਰ੍ਹਾਂ, ਉੱਤਰ-ਪੂਰਬੀ ਮੋਜ਼ੈਂਬੀਕ ਅਤੇ ਉੱਤਰ-ਪੱਛਮੀ ਮੈਡਾਗਾਸਕਰ ਵਿਚਕਾਰ ਮੋਜ਼ੈਂਬੀਕ ਖਾੜੀ ਦੇ ਉੱਤਰੀ ਸਿਰੇ ਉੱਤੇ ਪੈਂਦਾ ਹੈ। ਹੋਰ ਨਜ਼ਦੀਕੀ ਦੇਸ਼ ਉੱਤਰ-ਪੱਛਮ ਵੱਲ ਤਨਜ਼ਾਨੀਆ ਅਤੇ ਉੱਤਰ-ਪੂਰਬ ਵੱਲ ਸੇਸ਼ੈੱਲ ਹਨ, ਇਸ ਦੀ ਰਾਜਧਾਨੀ ਮੋਰੋਨੀ ਹੈ ਜੋ ਗ੍ਰਾਂਦੇ ਕੋਮੋਰੇ (ਵੱਡਾ ਕਾਮਾਰੋਸ) ਟਾਪੂ ਉੱਤੇ ਸਥਿਤ ਹੈ।

ਕਾਮਾਰੋਸ ਦਾ ਸੰਘ
  • Union des Comores (ਫ਼ਰਾਂਸੀਸੀ)
  • Udzima wa Komori(ਕੋਮੋਰੀ)
  • الاتحاد القمري
    ਅਲ-ਇਤੀਹਾਦ ਅਲ-ਕੁਮੁਰੀ/ਕਮਰੀ
Flag of ਕਾਮਾਰੋਸ
Seal of ਕਾਮਾਰੋਸ
ਝੰਡਾ Seal
ਮਾਟੋ: "Unité – Solidarité – Développement"
"ਏਕਤਾ – ਇੱਕਜੁੱਟਤਾ – ਵਿਕਾਸ"
ਐਨਥਮ: Udzima wa ya Masiwa  (ਕਾਮੋਰੀ)
ਮਹਾਨ ਟਾਪੂਆਂ ਦੀ ਏਕਤਾ
Location of ਕਾਮਾਰੋਸ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮੋਰੋਨੀ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮComoran[1]
ਸਰਕਾਰਸੰਘੀ ਗਣਰਾਜ
• ਰਾਸ਼ਟਰਪਤੀ
ਇਕੀਲੀਲੂ ਧੋਇਨੀਨ
• ਉਪ-ਰਾਸ਼ਟਰਪਤੀ
  • ਫ਼ੂਆਦ ਮੋਹਾਜੀ
  • ਮੁਹੰਮਦ ਅਲੀ ਸੋਈਲੀਹ
  • ਨੂਰਦੀਨ ਬੁਰਹਾਨ
ਵਿਧਾਨਪਾਲਿਕਾਸੰਘੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
6 ਜੁਲਾਈ 1975
ਖੇਤਰ
• ਕੁੱਲ
2,235 km2 (863 sq mi) (178ਵਾਂ)
• ਜਲ (%)
ਨਗੂਣਾ
ਆਬਾਦੀ
• 2010 ਅਨੁਮਾਨ
798,000 (163ਵਾਂ)
• ਘਣਤਾ
275/km2 (712.2/sq mi) (25ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$869 ਮਿਲੀਅਨ[2] (179ਵਾਂ)
• ਪ੍ਰਤੀ ਵਿਅਕਤੀ
$1,252[2] (165ਵਾਂ)
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$595 ਮਿਲੀਅਨ[2] (177ਵਾਂ)
• ਪ੍ਰਤੀ ਵਿਅਕਤੀ
$858[2] (155ਵਾਂ)
ਐੱਚਡੀਆਈ (2011)Increase 0.433
Error: Invalid HDI value · 163ਵਾਂ
ਮੁਦਰਾਕਾਮੋਰੀ ਫ਼੍ਰੈਂਕ (KMF)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+269
ਇੰਟਰਨੈੱਟ ਟੀਐਲਡੀ.km

ਹਵਾਲੇ

ਸੋਧੋ
  1. "Comoros". State.gov. 5 May 2010. Retrieved 1 June 2010.
  2. 2.0 2.1 2.2 2.3 "Comoros". International Monetary Fund. Retrieved 18 April 2012.
  NODES
INTERN 1