ਕੌਰਵ ਮਹਾਂਭਾਰਤ ਵਿੱਚ ਹਸਿਤਨਾਪੁਰ ਨਿਰੇਸ਼ ਧ੍ਰਿਤਰਾਸ਼ਟਰ ਅਤੇ ਗੰਧਾਰੀ ਦੇ ਪੁੱਤਰ ਸਨ। ਇਹ ਗਿਣਤੀ ਵਿੱਚ ਸੌ ਸਨ ਅਤੇ ਕੁਰੁ ਦੇ ਵੰਸ਼ਜ ਸਨ। ਕੌਰਵਾਂ ਵਿੱਚ ਦੁਰਯੋਧਨ ਸਭ ਤੋਂ ਵੱਡਾ ਸੀ, ਜੋ ਬਹੁਤ ਹੀ ਹਠੀ ਸੁਭਾਅ ਦਾ ਬੰਦਾ ਸੀ। ਮਹਾਂਭਾਰਤ ਯੁੱਗ ਵਿੱਚ ਕੌਰਵਾਂ ਦਾ ਪੂਰੇ ਭਾਰਤ ਵਿੱਚ ਪ੍ਰਭਾਵ ਸੀ।ਦੁਰਯੋਧਨ, ਦੁਸ਼ਾਸਨ ਅਤੇ ਵਿਕਾਰ ੧੦੦ ਭਰਾਵਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਹਨ। ਉਨ੍ਹਾਂ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਮ ਦੁਹਸਲਾ ਸੀ ਅਤੇ ਇੱਕ ਮਤਰੇਆ ਭਰਾ ਸੀ ਜਿਸ ਦਾ ਨਾਮ ਯੂਯੁਤਸੂ ਹੈ।

ਕੌਰਵ ਸੈਨਾ (ਖੱਬੇ) ਦਾ ਸਾਹਮਣਾ ਪਾਂਡਵਾਂ ਨਾਲ । ਰਾਜਸਥਾਨ ਦੇ ਮੇਵਾੜ ਦੀ 17ਵੀਂ-18ਵੀਂ ਸਦੀ ਦੀ ਪੇਂਟਿੰਗ।

ਨਿਰੁਕਤੀ

ਸੋਧੋ

''ਮਹਾਂਭਾਰਤ' ਵਿੱਚ ''ਕੌਰਵ' ਸ਼ਬਦ ਦੀ ਵਰਤੋਂ ਦੋ ਅਰਥਾਂ ਵਿਚ ਕੀਤੀ ਗਈ ਹੈ:

  • ਵਿਆਪਕ ਅਰਥਾਂ ਦੀ ਵਰਤੋਂ ਕੁਰੂ ਦੇ ਸਾਰੇ ਵੰਸ਼ਜਾਂ ਦੀ ਨੁਮਾਇੰਦਗੀ ਕਰਨ ਲਈ ਕੀਤੀ ਜਾਂਦੀ ਹੈ। ਇਹ ਅਰਥ, ਜਿਸ ਵਿੱਚ ਪਾਂਡਵ ਭਰਾ ਵੀ ਸ਼ਾਮਲ ਹਨ, ਅਕਸਰ ਮਹਾਂਭਾਰਤ' ਦੀਆਂ ਪ੍ਰਸਿੱਧ ਪੇਸ਼ਕਾਰੀਆਂ ਦੇ ਪਹਿਲੇ ਭਾਗਾਂ ਵਿੱਚ ਵਰਤਿਆ ਜਾਂਦਾ ਹੈ।[1]
  • ਕੁਰੂ ਦੇ ਵੰਸ਼ਜਾਂ ਲਈ ਇਸਦੀ ਵਰਤੋਂ ਆਮ ਅਰਥ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਸ ਨੂੰ ਰਾਜੇ ਧ੍ਰਿਤਰਾਸ਼ਟਰ ਦੇ ਬੱਚਿਆਂ ਤੱਕ ਸੀਮਿਤ ਕਰਦਾ ਹੈ। ਕਿਉਕਿ ਧ੍ਰਿਤਰਾਸ਼ਟਰ ਉਸ ਸਮੇਂ ਰਾਜਾ ਸੀ। ਇਸ ਲਈ ਕੌਰਵ ਉਸਦੇ ੧੦੦ ਪੁੱਤਰਾਂ ਲਈ ਕਿਹਾ ਗਿਆ। ਉਸ ਦੇ ਛੋਟੇ ਭਰਾ ਪਾਂਡੂ ਦੇ ਬੱਚਿਆਂ ਲਈ ਪਾਂਡਵ ਸ਼੍ਰੇਣੀ ਬਣਾਉਂਦੇ ਹਨ।
1. ਦੁਰਯੋਧਨ 2. ਯੁਯੁਤਸੁ 3. ਦੁਸ਼ਾਸਨ 4. ਦੁਸਸਲ 5. ਦੁਸ਼ਸ਼ਲ 6. ਜਲਸੰਘ 7. ਸਮ 8. ਸਹ 9. ਵਿੰਦ 10. ਅਨੁਵਿਨਦ
11. ਦੁਰਧਰਸ਼ 12. ਸੁਬਾਹੂ 13. ਦੁਸ਼ਪ੍ਰਧਰਸ਼ਣ 14. ਦੁਰਮਰਸ਼ਣ 15. ਦੁਰਮੁਖ 16. ਦੁਸ਼ਕਰਣ 17. ਸੋਮਕੀਰਤੀ 18. ਵਿਵਿੰਸ਼ਤੀ 19. ਵਿਕਰਣ 20. ਸ਼ਲ
21. ਸਤ੍ਵ 22. ਸੁਲੋਚਨ 23. ਚਿਤਰ 24. ਉਪਚਿਤਰ 25. ਚਿਤਰਾਕਸ਼ 26. ਚਾਰੁਚਿਤਰ 27. ਦੁਰਮਦ 28. ਦੁਰਿਵਗਾਹ 29. ਵਿਵਿਤਸੁ 30. ਵਿਕਟਾਨਨ
31. ਊਰਣਨਾਭ 32. ਸੁਨਾਭ 33. ਨੰਦ 34. ਉਪਨੰਦ 35. ਚਿਤਰਬਾਣ 36. ਚਿਤਰਵਰਮਾ 37. ਸੁਵਰਮਾ 38. ਦੁਰਿਵਰੋਚਨ 39. ਅਯੋਬਾਹੁ 40. ਚਿਤਰਾੰਗਦ
41. ਚਿਤਰਕੁੰਡਲ 42. ਭੀਮਵੇਗ 43. ਭੀਮਬਲ 44. ਬਲਾਕੀ 45. ਬਲਵਰਧਨ 46. ਉਗ੍ਰਾਯੁਧ 47. ਸੁਸ਼ੇਣ 48. ਕੁੰਡੋਦਰ 49. ਮਹੋਦਰ 50. ਚਿਤਰਾਯੁਧ
51. ਨਿਸ਼ੰਗੀ 52. ਪਾਸ਼ੀ 53. ਵ੍ਰੰਦਾਰਕ 54. ਦ੍ਰਿੜਵਰਮਾ 55. ਦ੍ਰਿੜਕਸ਼ਤ੍ਰ 56. ਸੋਮਕੀਰਤੀ 57. ਅਨੁਦਰ 58. ਦ੍ਰਿੜਸੰਘ 59. ਜਰਾਸੰਘ 60. ਸਤ੍ਯਸੰਘ
61. ਸਦ੍ਸੁਵਾਕ 62. ਉਗ੍ਰਸ਼੍ਰਵਾ 63. ਉਗ੍ਰਸੇਨ 64. ਸੇਨਾਨੀ 65. ਦੁਸ਼ਪਰਾਜਯ 66. ਅਪਰਾਜਿਤ 67. ਪੰਡਿਤਕ 68. ਵਿਸ਼ਾਲਾਕਸ਼ 69. ਦੁਰਾਧਰ 70. ਆਦਿਤ੍ਯਕੇਤੁ
71. ਬਹਾਸ਼ੀ 72. ਨਾਗਦਤ੍ਤ 73. ਅਗ੍ਰਯਾਯੀ 74. ਕਵਚੀ 75. ਕ੍ਰਥਨ 76. ਦ੍ਰਿੜਹਸਤ 77. ਸੁਹਸਤ 78. ਵਾਤਵੇਗ 79. ਸੁਵਚੀ 80. ਦਣਡੀ
81. ਦੰਡਧਾਰ 82. ਧਨੁਰਲਹ 83. ਉਗ੍ਰ 84. ਭੀਮਸ੍ਥ 85. ਵੀਰਬਾਹੁ 86. ਅਲੋਲੁਪ 87. ਅਭਯ 88. ਰੌਦ੍ਰਕਰਮਾ 89. ਦ੍ਰਿੜਰਥਾਸ਼੍ਰਯ 90. ਅਨਾਧ੍ਰਸ਼੍ਯ
91. ਕੁੰਡਭੇਦੀ 92. ਵਿਰਾਵੀ 93. ਪ੍ਰਮਥ 94. ਪ੍ਰਮਾਥੀ 95. ਦੀਰਘਰੋਮਾ 96. ਦੀਰਘਬਾਹੁ 97. ਵ੍ਯੂਢੋਰੂ 98. ਕਨਕਧਵਜ 99. ਕੁੰਡਾਸ਼ੀ 100. ਵਿਰਜਾ


  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
  NODES