ਖ਼ੁਤਬਾ (خطبة) ਇਸਲਾਮੀ ਪਰੰਪਰਾ ਵਿੱਚ ਜਨਤਕ ਪ੍ਰਚਾਰ ਲਈ ਮੁਢਲੇ ਰਸਮੀ ਮੌਕੇ ਦਾ ਕੰਮ ਕਰਦਾ ਹੈ। ਜੁਮੇ ਦੀ ਨਮਾਜ਼ ਤੋਂ ਪਹਿਲਾਂ ਅਤੇ ਈ਼ਦ ਦੀ ਨਮਾਜ਼ ਤੋਂ ਪਿੱਛੇ ਜੋ ਇਮਾਮ ਉਪਦੇਸ਼ ਦਿੰਦਾ ਹੈ ਉਨ੍ਹਾਂ ਨੂੰ ਖ਼ੁਤਬਾ ਕਿਹਾ ਜਾਂਦਾ ਹੈ। ਇਸਲਾਮ ਰਵਾਇਤ ਅਨੁਸਾਰ 'ਖ਼ਤ਼ੀਬ' (ਉਪਦੇਸ਼ਕ) ਨੂੰ ਮਸਜਿਦ ਦੇ ਉੱਚੇ ਥੜੇ, ਮਿੰਬਰ ਉੱਪਰ ਖੜ੍ਹ ਕੇ ਖ਼ੁਤਬਾ ਕਹਿਣਾ ਚਾਹੀਦਾ ਹੈ ਅਤੇ ਉਸ ਦੇ ਅੰਤ ਵਿੱਚ ਰਸੂਲ ਮੁਹ਼ੰਮਦ ਅਤੇ ਖ਼ਲੀਫ਼ਾ ਲਈ ਦੁਆ਼ ਮੰਗਣੀ ਚਾਹੀਦੀ ਹੈ।[1]

ਹਵਾਲੇ

ਸੋਧੋ
  1. "ਖੁਤਬਾ – Sikh Archives Kosh" (in Australian English). Retrieved 2023-04-02.
  NODES