ਗੋਰਖਨਾਥ 11ਵੀਂ - 12ਵੀਂ ਸਦੀ[1] ਦੇ ਹਿੰਦੂ ਸ਼ੈਵਪੰਥ ਨਾਲ ਜੁੜਿਆ ਨਾਥ ਜੋਗੀ ਸੀ।

ਗੋਰਖਨਾਥ (ਗੋਰਖਨਾਥ ਮੰਦਰ, ਓਦਾਦਾਰ, ਪੋਰਬੰਦਰ, ਗੁਜਰਾਤ, ਭਾਰਤ)

ਜੀਵਨੀ

ਸੋਧੋ

ਗੋਰਖ ਨਾਥ ਦੇ ਜਨਮ ਬਾਰੇ ਅਲੱਗ-ਅਲੱਗ ਵਿਦਵਾਨਾ ਦੇ ਮੱਤ ਹਨ। ਡਾ ਗਗੈਦਰ ਗਘਟ ਅਨੁਸਾਰ ਗੋਰਖ ਨਾਥ ਦਾ ਜਨਮ ਸਮਾਂ ਦਸਵੀ ਸਦੀ ਤੌ ਤੱਕ ਲਿਆ ਜਾਂਦਾ ਹੈ। ਗੋਰਖ ਦਾ ਜਨਮ ਪਹਿਲਾ ਅਤੇ ਮਛੰਦਰ ਨਾਥ ਤੋਂ ਕਈ ਸਾਲ ਮਗਰੋ ਹੋਇਆ ਦੱਸਿਆ ਹੈ।ਗੋਰਖ ਨਾਥ ਸਤਿਯੁਗ ਵਿੱਚ ਪੰਜਾਬ ਦੇ ਪੇਸ਼ਾਵਰ ਵਿੱਚ ਦੇ ਗੋਰਖਪੁਰ ਵਿੱਚ ਦਵਾਪੁਰ ਵਿੱਚ ਦਵਾਰਕਾ ਤੌ ਅੱਗੇ ਹਰਭੁਜ ਅਤੇ ਕਲਯੁਗ ਵਿੱਚ ਕਾਠੀਆਵਾੜ ਵਿੱਚ ਪੈਦਾ ਹੋਇਆ ਗੋਰਖ ਦਾ ਜਨਮ ਗੋਰਖਪੁਰ ਵਿੱਚ ਮੰਨਿਆ ਜਾਂਦਾ ਹੈ। ਗੋਰਖ ਪੰਜਾਬ ਦੇ ਨਿਵਾਸੀ ਸਨ। ਨਾਥਮੱਤ ਤੋ ਪਹਿਲਾ ਪਾਤਾਲ ਵਿੱਚ ਆਪਣੀ ਧੂਣੀ ਨਾਲ ਸਮਾਧੀ ਵਿੱਚ ਲੀਨ ਸਨ। ਉਨ੍ਹਾਂ ਪ੍ਰਤੀ ਸ਼ਿਵ ਜਟਾਂ, ਸੇਸ਼ ਨਾਗ ਨਿਰੰਜਨ, ਨਿਰੰਕਾਰ ਦੀ ਗਤੀ ਦੇ ਪਸੀਨੇ ਤੋ ਦੈਵੀ ਉਤਪਤੀ ਦੇ ਗੋਬਰ ਦੇ ਢੇਰ ਤੋ ਜਨਮ ਧਾਰਣਾ ਹੈ। ਵਿਦਵਾਨਾ ਨੇ ਉਨ੍ਹਾਂ ਦਾ ਸਬੰਧ ਗਵਾਨ ਜੋਗੀਆ ਨਾਲ ਕਰਕੇ ਗਵਾਨਪਿੰਡੀ ਦੀ ਤਹਿਸੀਲ ਗੁਜਰਖਾਨਾ ਦੇ ਪਿੰਡ ਗੋਰਖਪੁਰ, ਗੋਦਾਵਰੀ ਦਰਿਆ ਦੇ ਕੰਢੇ ਪਿਸਾਵਰ ਦੁਆਰਕਾ, ਗੋਰਖਮੜੀ ਕਾਠੀਆਵਾੜ ਨਾਮਿਕ ਤੇ ਪੱਛਮੀ ਹਿਮਾਲਾ ਦਾ ਨਿਵਾਸੀ ਮੰਨਕੇ ਆਪਣੇ-2 ਅਨੁਮਾਨਾ ਨਾਲ ਜਨਮ ਸਥਾਨ ਬਾਰੇ ਦੱਸਿਆ ਜਾਂਦਾ ਹੈ। ਗੋਰਖ ਨਾਥ ਦਾ ਸਮਾਂ ਨਿਸਚਿਤ ਕਰਨ ਲਈ ਸਾਡੇ ਕੋਲ ਤਿੰਨ ਸਰੋਤ ਲੋਕ ਕਥਾਵਾ, ਗਥਾਵਾ ਤੇ ਰਚਨਾਵਾ ਦੇ ਭਿੰਨ-2ਵਿਦਵਾਨ ਹਨ। ਗੋਰਖ ਨਾਥ ਦਾ ਘਰ ਸਾਰਾ ਸੰਸਾਰ ਸੀ।

ਗੋਰਖ ਨਾਥ ਨੂੰ ਇੱਕ ਜਾਦੂਗਰ, ਬੁੱਧੀ ਪ੍ਰਚਾਰਕ ਤੇ ਉਸ ਦਾ ਪਹਿਲਾ ਨਾਂ ਅੰਗਵਜਰ ਦਸਿਆ ਗਿਆ ਹੈ। ਰਾਜਸਥਾਨ ਵਿੱਚ ਉਨ੍ਹਾਂ ਦਾ ਸਬੰਧ ਬੋਧਾ ਗਵਲ ਅਤੇ ਮਹਾਂਰਾਸਟਰ ਵਿੱਚ ਉਨ੍ਹਾਂ ਦੇ ਅਨੇਕਾ ਸਿਸ਼ ਅਮਰਨਾਥ, ਗਹਿਨੀ ਨਾਥ ਅਤੇ ਸਿਰਵਤੀ ਨਾਥ ਹਨ। ਗੋਰਖ ਨਾਥ ਦਾ ਸਬੰਧ ਜਿਥੇ ਭਰਥਰੀ ਹਰੀ, ਗੋਪੀ ਚੰਦ ਅਤੇ ਨੈਨਾਵਤੀ ਰਾਜ ਘਰਾਣੇ ਨਾਲ ਜੋੜਿਆ ਜਾਂਦਾ ਹੈ।

ਰਚਨਾਵਾਂ

ਸੋਧੋ

ਗੋਰਖ ਨਾ ਨਾਲ ਹਿੰਦੀ ਅਤੇ ਸੰਸਕ੍ਰਿਤੀ ਦੀਆ ਅਨੇਕਾ ਰਚਨਾਵਾ ਨੂੰ ਜੋੜਿਆ ਜਾਂਦਾ ਹੈ ਇਨ੍ਹਾਂ ਰਚਨਾਵਾ ਵਿੱਚ ਸਮਾਨਤਾਵਾ ਅਤੇ ਅਸਮਾਨਤਾਵਾ ਤੋ ਕੋਈ ਵੀ ਇਨਕਾਰੀ ਨਹੀਂ ਪਰ ਫਿਰ ਵੀ ਗੋਰਖਨਾਥ ਦੀਆ ਦਰਸ਼ਨਿਕ ਸਾਧਨਾ ਤਾਮਿਕ, ਸੰਪ੍ਰਦਾਇਕ, ਪਰੰਪਰਾਵਾ ਦੀ ਦ੍ਰਿਸ਼ਟੀ ਤੌ ਸਿੱਧ ਸਿਧਾਂਤ ਗੋਰਖਬਾਣੀ, ਗੋਰਖ ਕਲੱਪ, ਸਹਿਸਰ ਨਾਮ, ਸਿੱਧ ਸਿਧਾਂਤ, ਪੱਧਤੀ, ਚਤੋਰ ਸੀਤਾ ਆਸਣ,ਗਿਆਨ ਕ੍ਰਤ, ਯੋਗ ਮਹਿਮਾ ਯੋਗ ਸਿਧਾਤ, ਗੋਰਖ ਸਹਿਸਰ ਨਾਮ ਅਤੇ ਯੋਗ ਬੀਜ ਆਦਿ ਰਚਨਾਵਾ ਮੰਨੀਆ ਜਾਦੀਆ ਹਨ। ਹੋਰ ਵੀ ਅਜਿਹੀਆ ਗੋਰਖ ਨਾਥ ਦੀਆ ਰਚਨਾਵਾ ਹਨ ਗੋਰਖਸ, ਸਿਧਾਂਤ, ਸ੍ਰੰਗ੍ਰਹਿ, ਕਾਮ ਸਾਸਤਰ,ਪੰਚ ਮਾਤਰਾ ਯੋਗ ਹਨ।

ਡਾ. ਬੜਥਵਾਲ ਦੀ ਖੋਜ ਤੋਂ 40 ਪੁਸਤਕਾਂ ਦਾ ਪਤਾ ਚੱਲਿਆ, ਜਿਹਨਾਂ ਨੂੰ ਗੋਰਖਨਾਥ-ਰਚਿਤ ਕਿਹਾ ਜਾਂਦਾ ਹੈ। ਡਾ. ਬੜਥਵਾਲ ਨੇ ਬਹੁਤ ਛਾਣਬੀਣ ਦੇ ਬਾਦ ਇਨ੍ਹਾਂ ਵਿੱਚੋਂ ਪਹਿਲੀਆਂ 14 ਨੂੰ ਸ਼ੱਕੀ ਮੰਨਿਆ ਹੈ। ਪਰੰਤੁ ਬਾਕੀ ਤੇਰ੍ਹਾਂ ਨੂੰ ਗੋਰਖਨਾਥ ਦੀਆਂ ਰਚਨਾਵਾਂ ਸਮਝ ਕੇ ਇੱਕ ਸੰਗ੍ਰਹਿ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਦਿੱਤਾ। ਪੁਸਤਕਾਂ ਇਹ ਹਨ-

1. ਸਬਦੀ

2. ਪਦ

3.ਸ਼ਿਸ਼੍ਯਾਦਰਸ਼ਨ

4. ਪ੍ਰਾਣ ਸਾਂਕਲੀ

5. ਨਰਵੈ ਬੋਧ

6. ਆਤਮਬੋਧ

7. ਅਭਯ ਮਾਤ੍ਰਾ ਜੋਗ

8. ਪੰਦ੍ਰਹ ਤਿਥਿ

9. ਸਪਤਵਾਰ

10. ਮੰਛਿਦ੍ਰ ਗੋਰਖ ਬੋਧ

11. ਰੋਮਾਵਲੀ

12. ਗ੍ਯਾਨ ਤਿਲਕ

13. ਗ੍ਯਾਨ ਚੌਂਤੀਸਾ

14 ਪੰਚਮਾਤ੍ਰਾ

15. ਗੋਰਖਗਣੇਸ਼ ਗੋਸ਼ਠੀ

16 ਗੋਰਖਦੱਤਗੋਸ਼ਠੀ (ਗ੍ਯਾਨ ਦੀਪਬੋਧ)

17 ਮਹਾਦੇਵ ਗੋਰਖਗੋਸ਼ਠੀ

18. ਸ਼ਿਸ਼ਟ ਪੁਰਾਣ

19. ਦਯਾ ਬੋਧ

20 ਜਾਤਿ ਭੌਂਰਾਵਲੀ (ਛੰਦ ਗੋਰਖ)

21. ਨਵਗ੍ਰਹ

22. ਨਵਰਾਤ੍ਰ

23 ਅਸ਼੍ਟਪਾਰਛ੍ਯਾ

24 ਰਹ ਰਾਸ

25 ਗ੍ਯਾਨ ਮਾਲਾ

26 ਆਤਮਬੋਧ (2)

27. ਵ੍ਰਤ

28. ਨਿਰੰਜਨ ਪੁਰਾਣ

29. ਗੋਰਖ ਵਚਨ

30. ਇੰਦ੍ਰੀ ਦੇਵਤਾ

31 ਮੂਲਗਰਭਾਵਲੀ

32. ਖਾਣੀਵਾਣੀ

33. ਗੋਰਖਸਤ

34. ਅਸ਼ਟਮੁਦ੍ਰਾ

35. ਚੌਬੀਸ ਸਿਧ

36 ਸ਼ਡਕਸ਼ਰੀ

37. ਪੰਚ ਅਗਨੀ

38 ਅਸ਼ਟ ਚਕ੍ਰ

39 ਅਵਲਿ ਸਿਲੂਕ

40. ਕਾਫਿਰ ਬੋਧ

ਹਵਾਲੇ

ਸੋਧੋ
  NODES