ਟੋਮ ਰਿਲੇ (ਜਨਮ 5 ਅਪ੍ਰੈਲ 1981)[1]ਇੱਕ ਅੰਗਰੇਜ਼ੀ ਅਦਾਕਾਰ ਅਤੇ ਨਿਰਮਾਤਾ ਹੈ। ਉਸਨੂੰ ਉਸਦੇ ਦਾ ਵਿੰਚੀਸ ਡੀਮਨ ਵਿੱਚ ਲਿਓਨਾਰਦੋ ਦਾ ਵਿੰਚੀ ਵੱਜੋਂ ਨਿਭਾਈ ਗਈ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਟੋਮ ਰਿਲੇ
Tom Riley at the premiere of I Want Candy in 2007
ਜਨਮ (1981-04-05) 5 ਅਪ੍ਰੈਲ 1981 (ਉਮਰ 43)
ਪੇਸ਼ਾਅਦਾਕਾਰ, ਨਿਰਮਾਤਾ
ਸਰਗਰਮੀ ਦੇ ਸਾਲ2006–ਹੁਣ ਤੱਕ

ਜੀਵਨ

ਸੋਧੋ

ਟੋਮ ਦਾ ਜਨਮ ਮੈਡਸਟਨ, ਕੇਂਟ, ਇੰਗਲੈਂਡ ਵਿੱਚ ਹੋਇਆ ਸੀ। ਉਸਨੇ ਚਾਰ ਸਾਲ ਦੀ ਉਮਰ ਵਿੱਚ ਡਰਾਮਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੇ ਦਿਨਾਂ ਵਿੱਚ ਉਸਨੇ ਲਿਖਣ ਅਤੇ ਨਿਰਦੇਸ਼ਨ ਵਿੱਚ ਹੀ ਜਿਆਦਾ ਸਮਾਂ ਲਗਾਇਆ।

ਹਵਾਲੇ

ਸੋਧੋ
  1. "Biography". Tom Riley.

ਬਾਹਰੀ ਲਿੰਕ

ਸੋਧੋ
  • ਟੋਮ ਰਿਲੇ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  • Tom Riley fansite
  NODES