ਡੈੱਲ ਇੰਕ. (ਅੰਗਰੇਜ਼ੀ: Dell) ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿਊਟਰ ਅਤੇ ਉਸ ਨਾਲ ਸੰਬੰਧਿਤ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਕੰਪਨੀ ਯੂ.ਐੱਸ.ਏ ਦੇ ਟੈਕਸਸ ਪ੍ਰਾਂਤ ਦੇ ਸ਼ਹਿਰ ਰਾਊਂਡ ਰੌਕ ਵਿੱਚ ਸਥਿਤ ਹੈ। ਇਸ ਦਾ ਨਾਂ ਇਸ ਦੇ ਖੋਜੀ ਮਾਈਕਲ ਡੈੱਲ ਉੱਤੇ ਆਧਾਰਿਤ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕਾਰਪੋਰੇਸ਼ਨਾਂ ਵਿੱਚ ਇੱਕ ਹੈ ਅਤੇ ਇਸ ਦੇ ਦੁਨੀਆ ਭਰ ਵਿੱਚ 1,03,300 ਤੋਂ ਵੱਧ ਮੁਲਾਜ਼ਮ ਹਨ।[5]

ਡੈੱਲ ਇੰਨਕੋਰਪੋਰੇਟਡ
ਕਿਸਮਸਹਾਇਕ ਕੰਪਨੀ[1]
ISINUS24703L1036 Edit on Wikidata
ਉਦਯੋਗਨਿੱਜੀ ਕੰਪਿਊਟਰ, ਸਾਫਟਵੇਅਰ, ਆਈਟੀ ਸੇਵਾਵਾਂ, ਆਈਟੀ ਸਲਾਹ-ਮਸ਼ਵਰਾ
ਸਥਾਪਨਾਫਰਵਰੀ 1, 1984; 40 ਸਾਲ ਪਹਿਲਾਂ (1984-02-01)
ਸੰਸਥਾਪਕਮਾਈਕਲ ਡੈੱਲ Edit on Wikidata
ਮੁੱਖ ਦਫ਼ਤਰ,
ਸੇਵਾ ਦਾ ਖੇਤਰਸੰਸਾਰਿਕ
ਮੁੱਖ ਲੋਕ
ਮਾਈਕਲ ਡੈੱਲ
(ਬਾਨੀ,ਚੇਅਰਮੈਨ ਤੇ ਸੀ.ਈ.ਓ)
ਜੈਫ ਕਲਾਰਕ
(ਵਾਈਸ ਚੇਅਰ ਅਤੇ ਸੀਓਓ)
ਉਤਪਾਦ
  • ਨਿੱਜੀ ਕੰਪਿਊਟਰ
  • ਸਰਵਰ
  • ਕੰਪਿਊਟਰ ਪੈਰੀਫੈਰਿਲ
ਸੇਵਾਵਾਂਸੂਚਨਾ ਤਕਨੀਕ ਸੇਵਾਵਾਂ
ਕਮਾਈIncrease US$101.6 billion (FY 2022)[3]
5,77,10,00,000 ਸੰਯੁਕਤ ਰਾਜ ਡਾਲਰ (2022) Edit on Wikidata
2,44,20,00,000 ਸੰਯੁਕਤ ਰਾਜ ਡਾਲਰ (2022) Edit on Wikidata
ਮਾਲਕ
ਕਰਮਚਾਰੀ
ਅੰ. 133,000[4]
ਸਹਾਇਕ ਕੰਪਨੀਆਂ[5]
ਵੈੱਬਸਾਈਟwww.dell.com

ਹਵਾਲੇ

ਸੋਧੋ
  1. 1.0 1.1 De La Merced, Michael J. (October 29, 2013). "Sale of Dell Closes, Moving Company Into Private Ownership". The New York Times. DealBook. Retrieved October 29, 2013.
  2. "Dell Company Profile". Archived from the original on ਜਨਵਰੀ 19, 2012. Retrieved July 28, 2010.
  3. "Dell Technologies company profile". Craft. Archived from the original on April 4, 2019. Retrieved February 20, 2019.
  4. "Number of employees at Dell from 1996 to 2020 (in 1,000s)*". Statista. Retrieved March 11, 2021.
  5. 5.0 5.1 "Form 10-K Annual Report Pursuant to Section 13 or 15(d) of the Securities Exchange Act of 1934 for the Fiscal Year Ended February 3, 2012 Commission File Number: 0-17017 Dell Inc". i.dell.com. Dell Inc. March 13, 2012. Retrieved October 29, 2014.
  NODES