ਦੋਗਾਣਾ (ਜਾਂ ਦੁਗਾਣਾ) ਇੱਕ ਅਜਿਹਾ ਗੀਤ ਹੁੰਦਾ ਹੈ ਜਿਸ ਨੂੰ ਦੋ ਕਲਾਕਾਰ ਰਲ਼ ਕੇ ਗਾਉਂਦੇ ਹਨ। ਇਸ ਵਿੱਚ ਦੋਹਾਂ ਦੀ ਬਰਾਬਰ ਅਹਿਮੀਅਤ ਹੁੰਦੀ ਹੈ। ਪੰਜਾਬੀ ਦੋਗਾਣੇ ਆਮ ਤੌਰ ਮਰਦ ਅਤੇ ਔਰਤ ਦੇ ਵੱਖ-ਵੱਖ ਰਿਸ਼ਤਿਆਂ ਅਤੇ ਸਥਿਤੀਆਂ ਤੇ ਲਿਖੇ ਜਾਂਦੇ ਅਤੇ ਅਤੇ ਮਰਦ ਅਤੇ ਔਰਤ ਕਲਾਕਾਰਾਂ ਵੱਲੋਂ ਹੀ ਮਿਲ ਕੇ ਗਾਏ ਜਾਂਦੇ ਹਨ।

ਹਵਾਲੇ

ਸੋਧੋ
  NODES
languages 1