ਪਿਸ਼ਾਬ ਆਮ ਤੌਰ ਉੱਤੇ ਗੁਰਦਿਆਂ ਵੱਲੋਂ ਮੂਤ-ਤਿਆਗ ਦੀ ਵਿਧੀ ਨਾਲ਼ ਸਰੀਰ 'ਚੋਂ ਅਲੱਗ ਕੀਤੇ ਅਤੇ ਮੂਤਰ ਨਾਲੀ ਰਾਹੀਂ ਬਾਹਰ ਕੱਢੇ ਅਫਲ ਤਰਲ ਗੌਣ-ਉਪਜ ਨੂੰ ਆਖਦੇ ਹਨ। ਕੋਸ਼ਾਣੂਆਂ ਦੀ ਉਸਾਰੂ ਕਿਰਿਆ ਮੌਕੇ ਕਈ ਵਾਧੂ ਦੇ ਪਦਾਰਥ, ਜਿਹਨਾਂ ਵਿੱਚੋਂ ਬਹੁਤੇ ਨਾਈਟਰੋਜਨ ਭਰਪੂਰ ਹੁੰਦੇ ਹਨ, ਬਣਦੇ ਹਨ ਜਿਹਨਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਲਾਜ਼ਮੀ ਹੁੰਦਾ ਹੈ ਅਤੇ ਇਸੇ ਕਰ ਕੇ ਪਿਸ਼ਾਬ ਕਰਨ ਦਾ ਜ਼ੋਰ ਪੈਂਦਾ ਹੈ।[1]

ਮਨੁੱਖੀ ਪਿਸ਼ਾਬ ਦਾ ਨਮੂਨਾ

ਹਵਾਲੇ

ਸੋਧੋ
  1. Does a reservoir need emptying if someone urinates in it?. BBC Magazine. 22 June 2011. Retrieved on 2011-06-22.
  NODES
Done 1