ਬਿਬਕੋਡ
Full name | ਬਿਬਲੀਓਗ੍ਰਾਫਿਕ ਕੋਡ |
---|---|
Introduced | 1990s |
Number of digits | 19 |
Check digit | none |
Example | 1924MNRAS..84..308E |
ਫਾਰਮੈਟ
ਸੋਧੋਕੋਡ ਵਿੱਚ 19 ਕਰੈਕਟਰਾਂ ਦੀ ਇੱਕ ਫਿਕਸ ਲੰਬਾਈ ਹੁੰਦੀ ਹੈ ਜੋ ਇਸ ਤਰ੍ਹਾਂ ਹੁੰਦੀ ਹੈ
ਜਿੱਥੇ YYYY ਹਵਾਲੇ ਦੇ ਸਾਲ ਦੇ ਚਾਰ ਅੰਕ ਹੁੰਦੇ ਹਨ ਅਤੇ JJJJJ ਅਜਿਹਾ ਕੋਡ ਹੁੰਦਾ ਹੈ ਜੋ ਹਵਾਲੇ ਦੇ ਪ੍ਰਕਸ਼ਾਨ ਦੇ ਸਥਾਨ ਵੱਲ ਇਸ਼ਾਰਾ ਕਰਦਾ ਹੈ। ਜਰਨਲ ਹਵਾਲੇ ਦੇ ਕਿਸੇ ਮਾਮਲੇ ਵਿੱਚ, VVVV ਵੌਲੀਊਮ ਸੰਖਿਆ ਹੁੰਦੀ ਹੈ, M ਪ੍ਰਕਾਸ਼ਨ ਦੇ ਸਥਾਨ ਦੇ ਜਰਨਲ ਦੇ ਹਿੱਸੇ ਵੱਲ ਇਸ਼ਾਰਾ ਕਰਦਾ ਹੈ। (ਉਦਾਹਰਨ ਦੇ ਤੌਰ 'ਤੇ, ਕਿਸੇ ਲੈਟਰ ਸੈਕਸ਼ਨ ਵਾਸਤੇ L), PPPP ਸ਼ੁਰੂਆਤੀ ਸਫ਼ਾ ਸੰਖਿਆ ਦਿੰਦਾ ਹੈ, ਅਤੇ A ਪਹਿਲੇ ਵਿਦਵਾਨ ਦੇ ਨਾਮ ਦੇ ਅਖੀਰਲੇ ਸ਼ਬਦ ਦਾ ਪਹਿਲਾ ਅੱਖਰ ਪ੍ਰਸਤੁਤ ਕਰਦਾ ਹੈ। ਪੀਰੀਅਡਾਂ (.) ਦੀ ਵਰਤੋਂ ਅਣਵਰਤੇ ਖੇਤਰਾਂ ਨੂੰ ਭਰਨ ਲਈ ਕੀਤੀ ਜਾਂਦੀ ਹੈ ਅਤੇ ਜੇਕਰ ਬਹੁਤ ਛੋਟੇ ਹੋਣ ਤਾਂ ਉਹਨਾਂ ਦੀ ਸਥਿਰ ਲੰਬਾਈ ਤੱਕ ਖੇਤਰ ਭਰਨ ਲਈ ਕੀਤੀ ਜਾਂਦੀ ਹੈ;
ਉਦਾਹਰਨਾਂ
ਸੋਧੋਕੋਡ ਦੀਆਂ ਕੁੱਝ ਉਦਾਹਰਨਾਂ ਇਹ ਹਨ:
Bibcode | Reference |
---|---|
1974AJ.....79..819H | Heintz, W. D. (1974). "Astrometric study of four visual binaries". The Astronomical Journal. 79: 819–825. Bibcode:1974AJ.....79..819H. doi:10.1086/111614. |
1924MNRAS..84..308E | Eddington, A. S. (1924). "On the relation between the masses and luminosities of the stars". Monthly Notices of the Royal Astronomical Society. 84 (5): 308–332. Bibcode:1924MNRAS..84..308E. doi:10.1093/mnras/84.5.308.{{cite journal}} : CS1 maint: unflagged free DOI (link)
|
1970ApJ...161L..77K | Kemp, J. C.; Swedlund, J. B.; Landstreet, J. D.; Angel, J. R. P. (1970). "Discovery of circularly polarized light from a white dwarf". The Astrophysical Journal Letters. 161: L77–L79. Bibcode:1970ApJ...161L..77K. doi:10.1086/180574. |
2004PhRvL..93o0801M | Mukherjee, M.; Kellerbauer, A.; Beck, D.; et al. (2004). "The Mass of 22Mg". Physical Review Letters. 93 (15): 150801. Bibcode:2004PhRvL..93o0801M. doi:10.1103/PhysRevLett.93.150801. |