ਮਕਤਾਤ (Arabic: مقطعات) ਕੁਰਆਨ ਮਜੀਦ ਚ ਇਸਤੇਮਾਲ ਹੋਣ ਵਾਲੇ ਅਰਬੀ ਅਬਜਦ ਦੇ ਉਹ ਅੱਖਰ ਹਨ ਜੋ ਕੁਰਆਨ ਦੀਆਂ ਬਾਅਜ਼ ਸੂਰਤਾਂ ਦੀ ਸ਼ੁਰੂਆਤੀ ਆਇਤ ਦੇ ਤੌਰ 'ਤੇ ਆਉਂਦੇ ਹਨ। ਮਸਲਨ ਇਲਮ, ਅਲਮਰ ਵਗ਼ੈਰਾ। ਇਹ ਅਰਬੀ ਜ਼ਬਾਨ ਦੇ ਐਸੇ ਸ਼ਬਦ ਨਹੀਂ ਹਨ ਜਿਹਨਾਂ ਦਾ ਅਰਥ ਮਲੂਮ ਹੋਵੇ। ਇਨ੍ਹਾਂ ਬਾਰੇ ਬਹੁਤ ਤਹਿਕੀਕ ਹੋਈ ਹੈ ਮਗਰ ਇਨ੍ਹਾਂ ਦਾ ਮਤਲਬ ਅੱਲ੍ਹਾ ਨੂੰ ਹੀ ਪਤਾ ਹੈ। ਮਕਤਾਤ ਦਾ ਲਫ਼ਜ਼ੀ ਮਤਲਬ ਇਖ਼ਤਸਾਰ (ਅੰਗਰੇਜ਼ੀ ਵਿੱਚ abbreviation) ਹੁੰਦਾ ਹੈ।

  NODES