ਮਾਰਵਾੜ ਰਾਜਸਥਾਨ ਦੇ ਦੱਖਣ-ਪੱਛਮੀ ਭਾਗ ਵਿੱਚ ਇੱਕ ਖੇਤਰ ਹੈ। ਇਸਦਾ ਕੁਝ ਹਿੱਸਾ ਥਾਰ ਮਾਰੂਥਲ ਵਿੱਚ ਹੈ। ਮਾਰਵਾੜ ਸ਼ਬਦ ਸੰਸਕ੍ਰਿਤ ਦੇ ਸ਼ਬਦ ਮਾਰੂਵਤ ਤੋਂ ਆਇਆ ਜਿਸਦਾ ਮਤਲਬ 'ਮਾਰੂਥਲ ਦਾ ਖੇਤਰ' ਹੁੰਦਾ ਹੈ।[1]

ਮਾਰਵਾੜ
Jaswant Thada
Location ਪੱਛਮੀ ਰਾਜਸਥਾਨ
19th-century flag
State established: 6ਵੀਂ ਸਦੀ
Language ਮਾਰਵਾੜੀ
Dynasties
Historical capitals ਮਾਂਡੋਰ, ਜੋਧਪੁਰ
Separated states ਕਿਸ਼ਨਗੜ੍ਹ

ਇਸ ਖੇਤਰ ਵਿੱਚ ਅਜੋਕੇ ਬਾੜਮੇਰ, ਜਾਲੌਰ, ਜੋਧਪੁਰ, ਨਾਗੌਰ ਅਤੇ ਪਾਲੀ ਜ਼ਿਲ੍ਹੇ ਆਉਂਦੇ ਹਨ। 

ਭੂਗੋਲ

ਸੋਧੋ

ਇਸ ਦਾ ਰਕਬਾ ਤਕਰੀਬਨ 90,554 ਕੀਮੀ2 ਹੈ।

ਮਾਰਵਾੜ ਰੇਤੀਲਾ ਮੈਦਾਨੀ ਇਲਾਕਾ ਹੈ ਜੋ ਅਰਾਵਲੀ ਪਹਾੜੀਆਂ ਦੇ ਉੱਤਰਪੱਛਮੀ ਦਿਸ਼ਾ ਵੱਲ ਹੈ। ਇੱਥੇ ਸਲਾਨਾ ਬਾਰਿਸ਼ ਬਹੁਤ ਘੱਟ ਹੁੰਦੀ ਹੈ, ਅਤੇ ਪਾਰਾ ਗਰਮੀਆਂ ਵਿੱਚ 48 ਤੋਂ 50 ਡਿਗਰੀ ਸੈਲਸੀਅਸ, ਅਤੇ ਸਰਦੀਆਂ ਵਿੱਚ ਸਿਫ਼ਰ ਤੋਂ ਥੱਲੇ ਰਹਿੰਦਾ ਹੈ। 

 
ਰਾਜਸਥਾਨ ਦੇ ਨਕਸ਼ੇ ਉੱਤੇ ਮਾਰਵਾੜ ਦਾ ਇਲਾਕਾ (ਨੀਲੇ ਰੰਗ ਵਿੱਚ)

ਹਵਾਲੇ

ਸੋਧੋ
  1. Dr D K Taknet: Marwari Samaj aur Brij Mohan Birla, Indian Institute of Marwari Entrepreneurship, Jaipur, 1993, p. 20
  NODES
languages 1