ਮਿਸ਼ੀਗਨ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਮਿਸ਼ੀਗਨ (/ˈmɪʃ[invalid input: 'ɨ']ɡən/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਦੇ ਮਹਾਨ ਝੀਲਾਂ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਓਜੀਬਵਾ ਸ਼ਬਦ mishigamaa, ਭਾਵ "ਵਿਸ਼ਾਲ ਪਾਣੀ" ਜਾਂ "ਵਿਸ਼ਾਲ ਝੀਲ" ਦਾ ਫ਼ਰਾਂਸੀਸੀ ਰੂਪ ਹੈ।[1][lower-alpha 2] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਗਿਆਰ੍ਹਵਾਂ ਸਭ ਤੋਂ ਵੱਧ ਖੇਤਰਫਲ ਵਾਲਾ ਰਾਜ ਹੈ। ਇਸ ਦੀ ਰਾਜਧਾਨੀ ਲਾਂਸਿੰਗ ਅਤੇ ਸਭ ਤੋਂ ਵੱਡਾ ਸ਼ਹਿਰ ਡੈਟਰਾਇਟ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 26ਵੇਂ ਰਾਜ ਵਜੋਂ 26 ਜਨਵਰੀ, 1837 ਨੂੰ ਹੋਇਆ ਸੀ।
ਮਿਸ਼ੀਗਨ ਦਾ ਰਾਜ State of Michigan | |||||
| |||||
ਉੱਪ-ਨਾਂ: ਮਹਾਨ ਝੀਲਾਂ ਵਾਲਾ ਰਾਜ, ਵੂਲਵਰੀਨ ਰਾਜ, ਦਸਤਾਨਾ ਰਾਜ, ਪਾਣੀ (ਠੰਡ) ਪਰੀਲੋਕ | |||||
ਮਾਟੋ: Si quaeris peninsulam amoenam circumspice (ਪੰਜਾਬੀ: ਜੇਕਰ ਤੁਸੀਂ ਇੱਕ ਰਮਣੀਕ ਪਰਾਇਦੀਪ ਭਾਲ ਰਹੇ ਹੋ, ਤਾਂ ਆਪਣੇ ਆਲੇ-ਦੁਆਲੇ ਵੇਖੋ) | |||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ (ਅੰਗਰੇਜ਼ੀ, ਯਥਾਰਥ) | ||||
ਵਸਨੀਕੀ ਨਾਂ | ਮਿਸ਼ੀਗਨਿ ਜਾਂ ਯੂਪਰ (ਉਤਲੇ ਪਰਾਇਦੀਪ ਵਿੱਚ) | ||||
ਰਾਜਧਾਨੀ | ਲਾਂਸਿੰਗ | ||||
ਸਭ ਤੋਂ ਵੱਡਾ ਸ਼ਹਿਰ | ਡੈਟਰਾਇਟ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮਹਾਂਨਗਰੀ ਡੈਟਰਾਇਟ | ||||
ਰਕਬਾ | ਸੰਯੁਕਤ ਰਾਜ ਵਿੱਚ 11ਵਾਂ ਦਰਜਾ | ||||
- ਕੁੱਲ | 96,716 sq mi (250,493 ਕਿ.ਮੀ.੨) | ||||
- ਚੁੜਾਈ | 386[1] ਮੀਲ (621 ਕਿ.ਮੀ.) | ||||
- ਲੰਬਾਈ | 456[1] ਮੀਲ (734 ਕਿ.ਮੀ.) | ||||
- % ਪਾਣੀ | 41.5 | ||||
- ਵਿਥਕਾਰ | 41° 41' N to 48° 18' N | ||||
- ਲੰਬਕਾਰ | 82° 7' W to 90° 25' W | ||||
ਅਬਾਦੀ | ਸੰਯੁਕਤ ਰਾਜ ਵਿੱਚ 9ਵਾਂ ਦਰਜਾ | ||||
- ਕੁੱਲ | 9,883,360 (2012 ਦਾ ਅੰਦਾਜ਼ਾ)[2] | ||||
- ਘਣਤਾ | 174/sq mi (67.1/km2) ਸੰਯੁਕਤ ਰਾਜ ਵਿੱਚ 17ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $44,627 (21ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਊਂਟ ਐਵਰਨ[3][lower-alpha 1] 1,979 ft (603 m) | ||||
- ਔਸਤ | 900 ft (270 m) | ||||
- ਸਭ ਤੋਂ ਨੀਵੀਂ ਥਾਂ | ਇਰੀ ਝੀਲ[3][4] 571 ft (174 m) | ||||
ਸੰਘ ਵਿੱਚ ਪ੍ਰਵੇਸ਼ | 26 ਜਨਵਰੀ 1837 (26ਵਾਂ) | ||||
ਰਾਜਪਾਲ | ਰਿਕ ਸਨਾਈਡਰ (R) | ||||
ਲੈਫਟੀਨੈਂਟ ਰਾਜਪਾਲ | ਬ੍ਰਾਇਅਨ ਕੈਲੀ (R) | ||||
ਵਿਧਾਨ ਸਭਾ | ਮਿਸ਼ੀਗਨ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ |
| ||||
ਸੰਯੁਕਤ ਰਾਜ ਸਦਨ ਵਫ਼ਦ | 9 ਗਣਤੰਤਰੀ 6 ਲੋਕਤੰਤਰੀ (list) | ||||
ਸਮਾਂ ਜੋਨਾਂ | |||||
- ਰਾਜ ਦਾ ਬਹੁਤਾ ਹਿੱਸਾ | ਪੂਰਬੀ: UTC-5/-4 | ||||
- 4 ਉ.ਪ. ਕਾਊਂਟੀਆਂ | ਕੇਂਦਰੀ: UTC-6/-5 | ||||
ਛੋਟੇ ਰੂਪ | MI Mich. US-MI | ||||
ਵੈੱਬਸਾਈਟ | www |
ਹਵਾਲੇ
ਸੋਧੋ- ↑ 1.0 1.1 1.2 "Michigan in Brief: Information About the State of Michigan" (PDF). Department of History, Arts and Libraries. Retrieved November 28, 2006.
- ↑ "Annual Estimates of the Resident Population for the United States, Regions, States, and Puerto Rico: April 1, 2010 to July 1, 2012". 2012 Population Estimates. United States Census Bureau, Population Division. December 2012. Retrieved December 20, 2012.
- ↑ 3.0 3.1 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ Elevation adjusted to North American Vertical Datum of 1988.
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found