ਮੋਹ, ਖਿੱਚ, ਸ਼ੁਦਾ, ਲਗਨਤਾ ਜਾਂ ਦੀਵਾਨਾਪਣ ਮਨ ਅਤੇ ਸਰੀਰ ਦਾ ਇੱਕ ਮਿਜ਼ਾਜ ਹੁੰਦਾ ਹੈ ਜਿਹਨੂੰ[1] ਆਮ ਤੌਰ ਉੱਤੇ ਪਿਆਰ ਦੀ ਭਾਵਨਾ ਜਾਂ ਕਿਸਮ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਸ ਸਦਕਾ ਫ਼ਲਸਫ਼ੇ ਅਤੇ ਮਨੋਵਿਗਿਆਨ ਵਿੱਚ ਵਲਵਲੇ, ਰੋਗ, ਅਸਰ ਅਤੇ ਸੁਭਾਅ ਨੂੰ ਲੈ ਕੇ ਕਈ ਸ਼ਾਖ਼ਾਂ ਪੈਦਾ ਹੋ ਗਈਆਂ ਹਨ।[2] "ਮੋਹ" ਆਮ ਵਰਤੋਂ ਵਿੱਚ ਪਿਆਰ ਦੀ ਅਜਿਹੀ ਭਾਵਨਾ ਜਾਂ ਕਿਸਮ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ ਜੋ ਦੋਸਤੀ ਜਾਂ ਸਾਖ ਤੋਂ ਵਧ ਕੇ ਹੋਵੇ।

ਗੱਲ੍ਹ, ਮੱਥੇ, ਨੱਕ ਜਾਂ ਮੂੰਹ ਅਤੇ ਬੁੱਲ੍ਹਾਂ ਉੱਤੇ ਚੁੰਮਣਾ ਕਈ ਕਿਸਮਾਂ ਦੇ ਕਰੀਬੀ ਜਾਂ ਤੀਬਰ ਮੋਹ ਨੂੰ ਦਰਸਾਉਣ ਦਾ ਜ਼ਰੀਆ ਹੋ ਸਕਦਾ ਹੈ।

ਹਵਾਲੇ

ਸੋਧੋ
  NODES