ਲੀਟਰ
ਲੀਟਰ ਜਿਸ ਨੂੰ L ਜਾਂ l ਨਾਲ ਦਰਸਾਇਆ ਜਾਂਦਾ ਹੈ। ਲੀਟਰ, ਆਇਤਨ ਦੀ ਇਕਾਈ ਹੈ।
ਲੀਟਰ | |
---|---|
ਆਮ ਜਾਣਕਾਰੀ | |
ਇਕਾਈ ਪ੍ਰਣਾਲੀ | ਬਣਾਈ ਹੋਈ ਇਕਾਈ |
ਦੀ ਇਕਾਈ ਹੈ | ਆਇਤਨ |
ਚਿੰਨ੍ਹ | l or L |
ਐਸ ਆਈ ਇਕਾਈ ਵਿੱਚ | 1 L = 10−3 ਮੀਟਰ3 |
- ਇਹ 1 (ਡੈਸੀਮੀਟਰ3), 1,000 (ਸੈਂਟੀਮੀਟਰ3) ਜਾਂ 1/1,000 (ਮੀਟਰ3) ਦੇ ਬਰਾਬਰ ਹੈ।
- ਇਕ ਘਣ ਡੈਸੀਮੀਟਰ ਦਾ ਆਇਤਨ 10×10×10 ਸੈਂਟੀਮੀਟਰ ਦੇ ਬਰਾਬਰ ਹੁੰਦਾ ਹੈ।[1]
ਹਵਾਲੇ
ਸੋਧੋ- ↑ Bureau International des Poids et Mesures, 2006, p. 124. ("Days" and "hours" are examples of other non-SI units that SI accepts.)