ਵੇਨ ਮਾਰਕ ਰੂਨੀ (ਜਨਮ 24 ਅਕਤੂਬਰ 1984) ਇੱਕ ਅੰਗਰੇਜ ਫੁੱਟਬਾਲਰ ਹੈ. ਵੇਨ ਰੂਨੀ ਇੰਗਲੈਡ ਅਤੇ ਮੈਨਚਸਟਰ ਉਨਿਟੇਡ ਦਾ ਕਪਤਾਨ ਵੀ ਹੈ.ਯੋਨ

ਵੇਨ ਰੂਨੀ
ਰੂਨੀ ਯੂਰੋ 2012 ਦੋਰਾਨ
ਨਿੱਜੀ ਜਾਣਕਾਰੀ
ਪੂਰਾ ਨਾਮ ਵੇਨ ਮਾਰਕ ਰੂਨੀ[1]
ਜਨਮ ਮਿਤੀ (1985-10-24) 24 ਅਕਤੂਬਰ 1985 (ਉਮਰ 39)
ਜਨਮ ਸਥਾਨ ਲਿਵੇਰਪੂਲ, ਇੰਗਲੇੰਡ
ਕੱਦ 1.76 m (5 ft 9 in)[2]
ਪੋਜੀਸ਼ਨ ਆਗੂ
ਟੀਮ ਜਾਣਕਾਰੀ
ਮੌਜੂਦਾ ਟੀਮ
ਮੈਨਚਸਟਰ ਉਨਿਟੇਡ
ਨੰਬਰ 10
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 21:55 18 November 2014 (UTC) ਤੱਕ ਸਹੀ

9 ਸਾਲ ਦੀ ਉਮਰ ਵਿੱਚ ਰੂਨੀ ਨੇ ਏਵਰਟਨ ਨਾਮ ਦੇ ਕਲਬ ਦੀ ਨੌਜਵਾਨ ਟੀਮ ਵਿੱਚ ਦਾਖਲਾ ਲਿਆ ਅਤੇ 2002 ਵਿੱਚ ਆਪਣਾ ਪਹਿਲਾ ਮੈਚ ਖੇਡਿਆ. ਦੋ ਸੀਜ਼ਨ ਮੇਰੀਸੈਇਦ ਕਲਬ ਵਿੱਚ ਖੇਡਣ ਤੋਂ ਬਾਅਦ ਰੂਨੀ ਨੂੰ 250 ਕਰੋੜ ਰੁਪਿਆਂ ਵਿੱਚ ਮੈਨਚਸਟਰ ਉਨਿਟੇਡ ਨਾਮ ਦੇ ਇੱਕ ਵੱਡੇ ਕਲਬ ਨੇ ਆਪਣੀ ਟੀਮ ਵਿੱਚ ਭਰਤੀ ਕਰ ਲਿਆ. ਵੇਨ ਰੂਨੀ ਇੰਗਲੈੰਡ ਵੱਲੋਂ ਖੇਡਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ. ਰੂਨੀ ਨੇ ਆਪਣਾ ਪਹਿਲਾ ਮੈਚ 17 ਸਾਲ ਦੀ ਉਮਰ ਵਿੱਚ ਓਸਟ੍ਰੇਲੀਆ ਖਿਲਾਫ਼ ਖੇਡਿਆ. ਰੂਨੀ ਦੀ ਦਾਦੀ ਆਇਰਲੇੰਡ ਵਿੱਚ ਪੇਦਾ ਹੋਣ ਕਾਰਨ ਆਇਰਸ਼ ਸਪੋਰਟਰਸ ਨੇ ਰੂਨੀ ਨੂ ਆਇਰਲੇੰਡ ਵਲੋਂ ਖੇਡਣ ਲਈ ਵੀ ਕਿਹਾ. ਰੂਨੀ ਨੇ ਆਪਣਾ ਪਹਿਲਾ ਟੂਰ੍ਨਾਮੇੰਟ 2004 ਵਿੱਚ ਖੇਡਦਿਆ ਹੋਈਆਂ 17 ਸਾਲ ਦੀ ਉਮਰ ਵਿੱਚ ਪਹਿਲਾ ਯੂਰੋ ਗੋਲ ਕੀਤਾ ਅਤੇ ਯੂਰੋ ਦੇ ਇਤਿਹਾਸ ਵਿੱਚ ਸਬਤੋਂ ਛੋਟੀ ਉਮਰ ਦਾ ਖਿਡਾਰੀ ਹੋਇਆ.

ਮੁੱਢਲਾ ਜੀਵਨ

ਸੋਧੋ

ਵੇਨ ਰੂਨੀ ਦਾ ਜਨਮ ਕ੍ਰੋਕਸੇਥ, ਲਿਵਰਪੂਲ ਵਿੱਚ ਹੋਇਆ. ਵੇਨ ਰੂਨੀ ਦੇ ਮਾਤਾ ਦਾ ਨਾਮ ਜਿਨੇਟ ਮੇਰੀ ਅਤੇ ਪਿਤਾ ਦਾ ਨਾਮ ਥੋਮਸ ਵੇਨ ਰੂਨੀ ਹੈ. ਰੂਨੀ ਆਈਰਿਸ਼ ਵੰਸ਼ ਤੋਂ ਨਾਤਾ ਰਖਦਾ ਹੈ. ਵੇਨ ਰੂਨੀ ਇੱਕ ਕੈਥੋਲਿਕ ਰੋਮਨ ਹੈ. ਵੇਨ ਰੂਨੀ ਦੇ ਦੋ ਭਰਾ ਵੀ ਹਨ. ਜਿਹਨਾ ਦਾ ਨਾਮ ਗ੍ਰਾਹਮ ਅਤੇ ਜੋਨ ਹੈ. ਜੋਨ ਰੂਨੀ ਵੀ ਫੂਟਬਾਲ ਖਿਡਾਰੀ ਹੈ.

ਕਰੀਅਰ ਦੇ ਅੰਕੜੇ

ਸੋਧੋ
ਕਲਬ ਸੀਜ਼ਨ ਲੀਗ ਫ.ਅ. ਕਪ ਲੀਗ ਕਪ ਯੂਰੋਪ ਬਾਕ਼ੀ ਕੁੱਲ
ਖੇਡਾਂ ਗੋਲਸ ਖੇਡਾਂ ਗੋਲਸ ਖੇਡਾਂ ਗੋਲਸ ਖੇਡਾਂ ਗੋਲਸ ਖੇਡਾਂ ਗੋਲਸ ਖੇਡਾਂ ਗੋਲਸ
ਏਵਰਟਨ 2002–03 33 6 1 0 3 2 37 8
2003–04 34 9 3 0 3 0 40 9
Total 67 15 4 0 6 2 77 17
ਮੈਨਚਸਟਰ ਉਨਿਟੇਡ 2004–05 29 11 6 3 2 0 6 3 0 0 43 17
2005–06 36 16 3 0 4 2 5 1 48 19
2006–07 35 14 7 5 1 0 12 4 55 23
2007–08 27 12 4 2 0 0 11 4 1 0 43 18
2008–09 30 12 2 1 1 0 13 4 3 3 49 20
2009–10 32 26 1 0 3 2 7 5 1 1 44 34
2010–11 28 11 2 1 0 0 9 4 1 0 40 16
2011–12 34 27 1 2 0 0 7 5 1 0 43 34
2012–13 27 12 3 3 1 0 6 1 37 16
2013–14 29 17 0 0 2 0 9 2 0 0 40 19
2014–15 10 5 0 0 0 0 10 5
Total 317 163 29 17 14 4 85 33 7 4 452 221[3]
Career total 384 178 33 17 20 6 85 33 7 4 529 238[3]

ਇੰਟਰਨੇਸ਼ਨਲ

ਸੋਧੋ
ਇੰਗਲਿਸ਼ ਫੂਟਬਾਲ ਟੀਮ
Year ਖੇਡਾਂ ਗੋਲਸ
2003 9 3
2004 11 6
2005 8 2
2006 8 1
2007 4 2
2008 8 5
2009 9 6
2010 11 1
2011 5 2
2012 5 4
2013 10 6
2014 13 8
Total 101 46
  1. "Premier League clubs submit squad lists" (PDF). Premier League. 2 February 2012. p. 23. Archived from the original (PDF) on 27 ਫ਼ਰਵਰੀ 2012. Retrieved 2 February 2012. {{cite web}}: Unknown parameter |dead-url= ignored (|url-status= suggested) (help)
  2. "Wayne Rooney". ManUtd.com. Manchester United. Retrieved 7 July 2011.
  3. 3.0 3.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named officialstats
  NODES
languages 1
os 1
text 1
web 1