ਸਿਨੇਗੋਗ (ਅੰਗਰੇਜ਼ੀ: synagoguel) ਯਹੂਦੀ ਮੰਦਰ ਨੂੰ ਕਹਿੰਦੇ ਹਨ। ਇਬਰਾਨੀ ਵਿੱਚ ਇਸ ਨੂੰ ਬੇਤ ਤਫ਼ੀਲਾ (ਇਬਾਦਤ ਗਾਹ) ਜਾਂ ਬੇਤ ਕਨੇਸੇਤ (ਅਸੰਬਲੀ ਹਾਲ) ਵੀ ਕਿਹਾ ਜਾਂਦਾ ਹੈ।

ਫਲੋਰੇੰਸ ਦਾ ਗ੍ਰੇਟ ਸਿਨਾਗੌਗ

ਆਮ ਤੌਰ ਤੇ ਹਰ ਸਿਨੇਗੋਗ ਵਿੱਚ ਇੱਕ ਬੜਾ ਸਾਰਾ ਕਮਰਾ ਹੁੰਦਾ ਹੈ ਜਿਸ ਵਿੱਚ ਸੰਗਤ ਜੁੜਦੀ ਹੈ, ਦੋ ਤਿੰਨ ਛੋਟੇ ਕਮਰੇ ਹੁੰਦੇ ਹਨ ਅਤੇ ਕਈਆਂ ਵਿੱਚ ਦਰਸ-ਏ-ਤੂਰਾਤ ਲਈ ਇੱਕ ਅਲੱਗ ਕਮਰਾ ਹੁੰਦਾ ਹੈ ਜਿਸ ਨੂੰ ਬੇਤ ਮਦਰਅਸ਼ ਕਹਿੰਦੇ ਹਨ।

ਗੈਲਰੀ

ਸੋਧੋ
  NODES