ਸੰਖੀਆ
ਸੰਖੀਆ/ਅਰਸਨਿਕ (ਅੰਗ੍ਰੇਜ਼ੀ: Arsenic) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ ੩੩ ਹੈ ਅਤੇ ਇਸ ਦਾ ਸੰਕੇਤ As ਹੈ। ਇਹ ਠੋਸ ਰੂਪ ਵਿੱਚ ਪਾਇਆ ਜਾਂਦਾ ਹੈ। ਇਸਦਾ ਪਰਮਾਣੂ ਭਾਰ ੭੪.੯੨੧੬੦ ਹੈ। ਇਸਦੀ ਖੋਜ ੧੨੫੦ ਵਿੱਚ ਐਲਬਰਟਸ ਮੈਗਨਸ ਨੇ ਕੀਤੀ ਸੀ।
ਗੁਣ
ਸੋਧੋਇਹ ਨਾ ਤਾਂ ਧਾਤ ਹੈ ਤੇ ਨਾ ਹੀ ਅਧਾਤ ਹੈ ਸਗੋਂ ਇਹ ਦੋਵਾਂ ਦੇ ਵਿੱਚਕਾਰ ਹੈ। ਇਹ ਨਾਈਟ੍ਰੋਜਨ ਟੱਬਰ ਨਾਲ ਸੰਬੰਧ ਰਖਦਾ ਹੈ।
ਪੀਰੀਆਡਿਕ ਟੇਬਲ ਵਿੱਚ ਸਥਿਤੀ
ਸੋਧੋਇਹ ਪੀਰੀਆਡਿਕ ਟੇਬਲ ਵਿੱਚ ਪੀਰੀਅਡ ੪ ਅਤੇ ਸਮੂਹ ੧੫ ਵਿੱਚ ਸਥਿਤ ਹੈ। ਇਸਦੇ ਖੱਬੇ ਪਾਸੇ ਜਰਮੇਨੀਅਮ ਅਤੇ ਸੱਜੇ ਪਾਸੇ ਸਿਲੀਨੀਅਮ ਹੈ।
ਬਾਹਰੀ ਲੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Arsenic ਨਾਲ ਸਬੰਧਤ ਮੀਡੀਆ ਹੈ।
- CTD's Arsenic page and CTD's Arsenicals page from the Comparative Toxicogenomics Database
- A Small Dose of Toxicology Archived 2012-01-18 at the Wayback Machine.
- Arsenic in groundwater Book on arsenic in groundwater by IAH's Netherlands Chapter and the Netherlands Hydrological Society
- Contaminant Focus: Arsenic Archived 2009-09-01 at the Wayback Machine. by the EPA.
- Environmental Health Criteria for Arsenic and Arsenic Compounds, 2001 by the WHO.
- Evaluation of the carcinogenicity of arsenic and arsenic compounds by the IARC.
- National Institute for Occupational Safety and Health – Arsenic Page
- National Pollutant Inventory – Arsenic Archived 2007-04-15 at the Wayback Machine.
- origen.net – CCA wood and arsenic: toxicological effects of arsenic Archived 2005-02-05 at the Wayback Machine.
ਫਰਮਾ:Compact periodic table ਫਰਮਾ:Arsenic compounds
ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |