ਹੈਸਵਲ ਇੰਟਲ ਕੰਪਨੀ ਵੱਲੋ ਤਿਆਰ ਕੀਤਾ ਗਿਆ ਇੱਕ ਪ੍ਰੋਸੈਸਰ ਮਾਈਕਰੋਆਰਕੀਟੈਕਚਰ ਹੈ, ਜੋ ਕਿ 22 nm ਤਕਨੋਲਜੀ ਦੀ ਵਰਤੋਂ ਕਰਦਾ ਹੈ। ਇੰਟਲ ਨੇ ਅਧਿਕਾਰਿਕ ਤੌਰ ਤੇ ਕੰਪਿਊਟੈਕਸ ਟਾਇਪਡ 2013 ਵਿਖੇ 4 ਜੂਨ 2013 ਨੂੰ ਇਸ ਮਾਈਕਰੋਆਰਕੀਟੈਕਚਰ ਦੇ ਆਧਾਰ ਤੇ ਸੀਪੀਯੂਆਂ ਦਾ ਐਲਾਨ ਕੀਤਾ ਸੀ[1], ਜਦ ਕਿ ਇੱਕ ਕੰਮ ਚਲਾਊ ਹੈਸਵਲ ਚਿੱਪ 2011 ਨੂੰ ਇੰਟਲ ਡਿਵੈਲਪਰ ਫੋਰਮ ਤੇ ਦਿਖਾਇਆ ਗਿਆ ਸੀ।[2]

ਹੈਸਵਲ ਚਿੱਪ ਦਾ ਇੱਕ ਚਿੱਤਰ

ਹਵਾਲੇ

ਸੋਧੋ
  1. Moorhead, Patrick (4 June 2013). "Intel's Newest Core Processors: All About Graphics And Low Power". Forbes.
  2. Crothers, Brooke (2011-09-14). "Haswell chip completes Ultrabook 'revolution'". News.cnet.com. Retrieved 2012-01-04.
  NODES