1940
1940 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਦਿਨ ਸੋਮਵਾਰ ਨਾਲ ਸ਼ੁਰੂ ਹੋਇਆ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1937 1938 1939 – 1940 – 1941 1942 1943 |
ਘਟਨਾ
ਸੋਧੋ- 8 ਜਨਵਰੀ – ਬਰਤਾਨੀਆ ਨੇ ਮੱਖਣ, ਖੰਡ ਅਤੇ ਬੇਕਨ (ਸੂਰ ਦਾ ਮਾਸ) ਦੀ ਕਮੀ ਕਾਰਨ ਇਨ੍ਹਾਂ ਦਾ ਰਾਸ਼ਨ ਨੀਅਤ ਕਰ ਦਿਤਾ।
- 19 ਮਈ – ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 3 ਜੂਨ – ਦੂਜੀ ਵੱਡੀ ਜੰਗ ਦੌਰਾਨ ਜਰਮਨੀ ਨੇ ਪੈਰਿਸ ਉੱਤੇ 1100 ਬੰਬ ਸੁੱਟੇ।
- 13 ਜੂਨ – ਜਰਮਨ ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ ਪੈਰਿਸ ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
- 14 ਜੂਨ – ਪੈਰਿਸ ਤੇ ਜਰਮਨ ਫ਼ੌਜਾਂ ਦਾ ਕਬਜ਼ਾ ਹੋ ਗਿਆ।
- 16 ਜੁਲਾਈ – ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
- 29 ਜੁਲਾਈ – ਅਮਰੀਕਾ ਦੇ ਜੌਹਨ ਸਿਗਮੰਡ ਨੇ ਮਿਸਸਿਪੀ ਦਰਿਆ ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ।
- 11 ਨਵੰਬਰ – ਜੀਪ ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।
- 14 ਨਵੰਬਰ – ਜਰਮਨੀ ਨੇ ਇੰਗਲੈਂਡ ਦੇ ਸ਼ਹਿਰ ਕਾਵੈਂਟਰੀ ਉੱਤੇ ਬੰਬਾਰੀ ਕੀਤੀ।
ਜਨਮ
ਸੋਧੋ- 9 ਫ਼ਰਵਰੀ – ਜੌਨ ਮੈਕਸਵੈਲ ਕੋਇਟਜ਼ੀ, ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ
- 28 ਦਸੰਬਰ – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਏ ਕੇ ਐਂਟੋਨੀ ਦਾ ਜਨਮ।
ਮਰਨ
ਸੋਧੋ- 31 ਜੁਲਾਈ – ਊਧਮ ਸਿੰਘ ਸੁਨਾਮ ਨੂੰ ਲੰਡਨ ਵਿੱਚ ਫਾਂਸੀ ਦਿਤੀ ਗਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |