3 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
3 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 215ਵਾਂ (ਲੀਪ ਸਾਲ ਵਿੱਚ 216ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 150 ਦਿਨ ਬਾਕੀ ਹਨ।
ਵਾਕਿਆ
ਸੋਧੋ- 1492 – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੀ ਯਾਤਰਾ ਸਪੇਨ ਦਾ ਸ਼ਹਿਰ ਤੋਂ ਸ਼ੁਰੂ ਕੀਤੀ।
- 1936 – ਬਰਲਿਨ ਉਲੰਪਿਕ 'ਚ ਜੈਸੀ ਓਵਨਜ਼ ਨੇ 100 ਮੀਟਰ ਦੀ ਦੌੜ ਜਿਤੀ।
- 1960 – ਨਾਈਜਰ ਅਜ਼ਾਦ ਹੋਇਆ।
ਜਨਮ
ਸੋਧੋ- 1876 – ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ ਏਲਿਜ਼ਾਬੇੱਥ ਐਂਡਰੇਈ ਦਾ ਜਨਮ।
- 1886 – ਭਾਰਤੀ ਕਵੀ ਅਤੇ ਨਾਟਕਕਾਰ ਮੈਥਿਲੀਸ਼ਰਣ ਗੁਪਤ ਦਾ ਜਨਮ। (ਦਿਹਾਂਤ 1964)
- 1916 – ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ ਸ਼ਕੀਲ ਬਦਾਯੂਨੀ ਦਾ ਜਨਮ।
- 1967 – ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਜਨਮ।
- 1980 – ਪਾਕਿਸਤਾਨੀ ਅਮਰੀਕੀ ਗਾਇਕਾ-ਗੀਤਕਾਰ ਨਾਦੀਆ ਅਲੀ ਦਾ ਜਨਮ।
- 1992 – ਪੰਜਾਬ, ਭਾਰਤ ਦਾ ਰੰਗਮੰਚ ਨਾਟਕਕਾਰ ਪਰਿਤੋਸ਼ ਗਾਰਗੀ ਦਾ ਜਨਮ।
ਦਿਹਾਂਤ
ਸੋਧੋ- 1924 – ਪੋਲਿਸ਼ ਲੇਖਕ ਜੋਜ਼ਿਫ ਕੋਨਰਾਡ ਦਾ ਦਿਹਾਂਤ।
- 1964 – ਅਮਰੀਕੀ ਲੇਖਕ ਅਤੇ ਨਿਬੰਧਕਾਰ ਫ਼ਲੈਨਰੀ ਓਕਾਨਰ ਦਾ ਦਿਹਾਂਤ।
- 2008 – ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਦਿਹਾਂਤ।