ਐਸਪੇਰਾਂਤੋ

ਸੋਧੋ

ਉਚਾਰਨ

ਸੋਧੋ
  • ਮੀ
  • IPA: /mi/


ਨਿਰੁਕਤੀ

ਸੋਧੋ

ਇਤਾਲਵੀ mi (ਮੀ), ਫ੍ਰੈਂਚ moi, ਅੰਗਰੇਜ਼ੀ me, ਆਦਿ ਤੋਂ।


ਪੜਨਾਂਵ

ਸੋਧੋ

mi ‎(first-person singular nominative, accusative min, possessive mia)

  • Mi vidas lin.
    ਮੈਂ ਉਸਨੂੰ ਦੇਖਿਆ। (ਆਦਮੀਆਂ ਲਈ)
  • Mi diris al mi.
    ਮੈਂ ਆਪਣੇ ਆਪ ਨੂੰ ਕਿਹਾ।
  NODES