that
ਅੰਗਰੇਜ਼ੀ
ਸੋਧੋਉਚਾਰਣ ਰੀਤ
ਸੋਧੋ- ਦੈਟ
- I.P.A.: /ðæt/
ਮੂਲ ਨਿਕਾਸ
ਸੋਧੋਐਂਗਲੋ-ਸੈਕਸਨ þæt
ਪੜ੍ਹਨਾਂਵ
ਸੋਧੋ(ਬਹੁਵਚਨ: those)
ਉਹ, ਉਸ (ਕਿਸੇ ਵਿਅਕਤੀ, ਵਸਤੂ, ਵਿਚਾਰ, ਹਾਲਾਤ, ਘਟਨਾ ਵੱਲ ਇਸ਼ਾਰਾ ਜਾਂ ਜਿਸਦਾ ਪਹਿਲਾਂ ਜ਼ਿਕਰ ਹੋ ਚੁੱਕਿਆ ਹੋਵੇ)
- That is her mother.
ਵਿਸ਼ੇਸ਼ਣ
ਸੋਧੋ(ਬਹੁਵਚਨ: those)
ਉਹ, ਉਸ (ਕਿਸੇ ਵਿਅਕਤੀ, ਵਸਤੂ, ਵਿਚਾਰ, ਹਾਲਾਤ, ਘਟਨਾ ਵੱਲ ਇਸ਼ਾਰਾ ਜਾਂ ਜਿਸਦਾ ਪਹਿਲਾਂ ਜ਼ਿਕਰ ਹੋ ਚੁੱਕਿਆ ਹੋਵੇ)
- That woman is her mother.
- Those little mannerisms of hers make me sick.
ਕਿਰਿਆ ਵਿਸ਼ੇਸ਼ਣ
ਸੋਧੋਇੰਨਾ
- that much
- The fish was that big.
ਯੋਜਕ
ਸੋਧੋਕਿ
- Hold it up so that everyone can see it.